Am-Prayer-2 ਜਦੋਂ ਤੁੱਸੀ ਸੁਬਹ ਉੱਠਦੇ ਹੋ ਤੋਂ ਨਿੱਤ ਕਰਮ ਕਰਨ ਤੋਂ ਬਾਦ ਪਹਿਲੀ ਪ੍ਰਾਰਥਨਾਂ ਇਹ ਕਰਣੀ ਹੈ। ਨੋਟ: ਪ੍ਰਾਣਾਯਾਮ ਕਰਦੇ ਹੋਏ ‘ਸਦਗੁਰੂ ਉੱ ‘ਦਾ ਉੱਚਾਰਣ ਕਰਨ ਤੋਂ ਬਾਦ ਸਦਗੁਰੂ ਨਾਮ ਦੇ ਗਿਆਰਹ ਪ੍ਰਾਣਾਯਾਮ ਕਰਨੇ ਹਨ। ਮੇਰੇ ਸਦਗੁਰੂ ਪਰਮਾਤਮਾ ਸਚਸੰਗ ਤੇਰਾ ਖਰਬ ਖਰਬ ਗੁਣਾਂ ਸ਼ੁਕ੍ਰਿਯਾ ਅਦਾ ਕਰਦਾ ਹਾਂ ਜੋ ਤੂਣੇ ਮੁਝਕੋ ਅਜ ਦਾ ਦਿਨ ਮੇਰੈ ਅਧਿਆਤਮਿਕ ਔਰ ਸੰਸਾਰਿਕ ਜੀਵਨ ਦੇ ਲਕਸ਼ਯੋਂ ਨੂੰ ਯਾਨਿ ਉਦੇਸ਼ਯੋਂ ਨੂੰ ਤੇਰਾ ਮਾਧਿਅਮ ਯਾਨਿ ਨਿਮਿੱਤ ਬਨਕਰ ਸਮਯ ਅਨੁਸਾਰ ਵਿਧਿ, ਸਫ਼ਲਤਾਪੂਰਵਕ ਔਰ ਸੰਤੁਲਿਤ ਨਜ਼ਰਿਆਪੂਰਵਕ, ਸਾਧਨਾਂ, ਪ੍ਰੇਯਰ ਔਰ ਪੁਰੁਸ਼ਾਰਥ ਦੇ ਨਾਲ ਨਾਲ ਸਿਮਰਨ ਕਰਦੇ ਹੋਏ ਪ੍ਰਾਪਤ ਕਰਨ ਦੇ ਲਯਿ ਦਿਤਾਂ, ਇਸਦੇ ਲਯਿ ਮੈਂ ਤੇਰਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ, ਬਹੁਤ ਬਹੁਤ ਆਭਾਰੀ ਹਾਂ। ਇਸਦੇ ਨਾਲ ਨਾਲ ਮੈਂ ਸਾਧਨਾ, ਪ੍ਰੇਯਰ ਔਰ ਪੁਰੁਸ਼ਾਰਥ ਤੋਂ ਸਮਯ ਔਰ ਅਵਸਰ ਮਿਲਦੇ ਹੀ ਪ੍ਰਾਣਾਯਾਮ ਕਰਦੇ ਹੋਏ 'ਸਦਗੁਰੂ ਉੱ ' ਦਾ ਉੱਚਾਰਣ ਕਰਦਾ ਹਾਂ। 'ਸਦਗੁਰੂ ਉੱ ' ਦਾ ਉੱਚਾਰਣ ਕਰਦੇ ਹੋਏ ਤੇਰਾ ਔਰ ਤੇਰੇ ਸਵਰੂਪ ਦਾ ਧਿਆਨ ਕਰਦੇ ਹੋਏ ਮਨ ਨੂੰ ਤੁਝਮੇਂ ਕੇਂਦ੍ਰਿਤ ਕਰਦੇ ਹੋਏ ਸਵਾਨਸ਼ ਭਰਦੇ ਹੋਏ ਤੇਰੇ ਦਿਤੇ ਨਾਮ 'ਸਦਗੁਰੂ' ਦਾ ਧੇਰਯੇ, ਆਨੰਦ ਔਰ ਧਿਆਨਪੂਰਵਕ ਸਿਮਰਣ ਕਰਦਾ ਹਾਂ। ਇਕ ਪਲ ਰੁਕਕਰ ਤੇਰਾ ਔਰ ਤੇਰੇ ਸਵਰੂਪ ਦਾ ਧਿਆਨ ਕਰਦੇ ਹੋਏ ਮਨ ਨੂੰ ਤੁਝਮੇ ਕੇਂਦਰਿਤ ਰੱਖਦੇ ਹੋਏ ਸਵਾਨਸ਼ ਛੜਦੇ ਹੋਏ ਤੇਰੇ ਦਿਤੇ ਹੋਏ ਨਾਮ ਸਦਗੁਰੂ ਦਾ ਧੇਰਯੇ, ਆਨੰਦ ਔਰ ਧਿਆਨਪੂਰਵਕ ਸਿਮਰਣ ਕਰਦਾ ਹਾਂ। ਇਸ ਪ੍ਰਕ੍ਰਿਆ ਨੂੰ ਦੋਹਰਾਂਦੇ ਹੋਏ ਤਨ, ਇੰਦਰੀਆਂ, ਪ੍ਰਾਨ, ਮਨ ਔਰ ਮਸਤਿਸ਼ਕ ਦੇ ਮਾਧਿਅਮ ਨਾਲ ਮੈਂ ਤੇਰੇ ਨਾਮ 'ਸਦਗੁਰੂ' ਦਾ ਅਖੰਡ ਸਿਮਰਨ ਸਦਾ ਸ੍ਰਵਦਾ ਯਥਾਸਕਤੀ ਕਰਦਾ ਰਹਿੰਦਾ ਹਾਂ। ਫਲ ਸਵਰੂਪ ਮੇਰੀ ਹੱਸਤੀ ਕੇਵਲ ਮਾਤ੍ਰ ਤੁਝਸੇ ਯਾਨਿ ਮੁਝਸੇ ਹੈ। ਮੈਂ ਤਾਂ ਬਸ ਤੇਰੀ ਚਰਨ ਸ਼ਰਨ ਹੂੰ। ਨੋਟ: ਇਸਦੇ ਬਾਅਦ ਪ੍ਰਾਣਾਯਾਮ ਕਰਦੇ ਹੋਏ ‘ਸਦਗੁਰੂ ਉੱ ‘ ਦਾ ਉੱਚਾਰਣ ਕਰਨ ਤੋਂ ਬਾਦ ‘ਸਦਗੁਰੂ’ ਨਾਮ ਦੇ ਗਿਆਰਹ ਪ੍ਰਾਣਾਯਾਮ ਕਰਨੇ ਹਨ। 'ਨਿਮਿੱਤ'


 

1 comment:

***FWAP-D248*** *Dark moon night i.e. Amavas - Wish and prayer * We wish and pray to Sadhguru i.e. Budh i.e.God i.e. Allah i.e. any other name of Supreme Soul who resides in all of us, for the balanced attitude, happiness, healthy, mighty, wealthy, success, healthy three figure age, courage-hope, benefit, curiosity, intelligence-wisdom, education-skill, knowledge-experience, discretion-super intelligence and good life for all the sons and daughters including me and specially for terrorists of the universe on the eve of dark moon night i.e. Amavas for the new fortnight i.e. 15 days. We request the terrorists that do not use greed Jehad, love Jehad, panic Jehad to make all countries of their religion, to make all humans the followers of their religion and to implement their thoughts on other human beings and request to treat them as human beings and not as animals. Neither we are kafir but we are human beings and nor you are Malechha but you are also human beings. We request the extremists that become human beings first then anything else and follow and implement the immortal rule of ‘live and let live’. So that the atmosphere of this world should be of love, service, contentment, peace and pleasure and as a result this world may become beautiful place to live just like swarg i.e. heaven i.e. jannat. Because Almighty has made us human and we human beings made all human beings just like Hindu, Bodh, Chirstian and Muslim etc.etc. sociable, ‘Nimit’ 1. Please visit my website https://www.aamilmission.com for more information and beneficial result. 2. Please recommend my https://www.aamilmission.com to your friends, relatives and familiars for their benefits Thanks very much.