AM Prayer-10 When you get up early in the morning then do this tenth prayer after doing daily routine. Note: Reciting ‘Sadhguru Om’ and doing pranayam and then do eleven pranayam of the word ‘Sadhguru’ Mere Sadguru Paramatma Sachsung Your mercy deeds and clemency grace I came to this world in the year - - - - . Your mercy deeds and clemency grace I am living my life with complete balanced attitude, happiness, healthy, mighty, wealthy, success, healthy longevity and curiosity and I will leave this world at an appropriate time for to be one with you Sadguru Paramatma and this is my prayer to you. I am only at your asylum. Note: After reciting ‘Sadhguru Om’ and doing pranayam then do eleven pranayam of the word ‘Sadhguru’ ‘Nimit’
-
-
AM Post-48 ਪ੍ਰਿਯ ਆਮਿਲ ਸੱਚਸੰਗ ਨਿਤ ਨੇਮ ਇਸਦੇ ਲਯਿ ਤੁਹਾਨੂੰ ਆਵਦੇ ਦਾਰੋਂ, ਦੋਸਤੋਂ, ਪਰਿਚਿਤੋਂ ਔਰ ਅਪਰਿਚਿਤੋਂ ਦਾ ਲਗਭਗ ਕੁੱਛ ਇੰਸਾਨੋਂ (ਦੋ ਯਾ ਦੋ ਤੋਂ ਜ਼ਿਆਦਾ) ਦਾ ਇਕ ਸਮੂਹ ਬਨਾਣਾ ਹੈ। ਕਿਸੀ ਨਿਸਚਿਤ ਸਥਾਨ ਦਾ ਚੁਣਾਵ ਕਰਕੇ ਸਾਮੂਹਿਕ ਰੂਪ ਵਿੱਚ ਇਨਸਾਨ ਨੂੰ ਸੁਬਹ 04:00 a.m. ਤੋਂ 05:36 a.m. ਤਕ ਚਾਰ ਘਟਿ ਯਾਨਿ ਲਗਭਗ 96 ਮਿੰਟ ਅਭਿਵਾਦਨ ਅਰਦਾਸ (ਵਜ੍ਰਾਸਨ ਵਿੱਚ ਬੈਠਕਰ), ਧਿਆਨ ਪ੍ਰਕ੍ਰਿਆ (ਸਿਧਾਸਨ ਵਿੱਚ ਬੈਠਕਰ) ਔਰ ਤ੍ਰਿ ਅਰਦਾਸਾਂ (ਪਦਮਾਸਨ ਵਿੱਚ ਬੈਠਕਰ) ਯਾਨਿ ਮਾਸਟਰ ਅਰਦਾਸ, ਇਮਪ੍ਰਵਮੇੰਟ ਅਰਦਾਸ ਔਰ ਕੰਟਰੋਲ ਅਰਦਾਸ ਕਰਨੀ ਹੈ। ਇਸਦੇ ਨਾਲ ਨਾਲ ਇਨਸਾਂ ਨੂੰ ਆਵਦੀ ਸ਼ੁੱਧ ਆਮਦਨੀ (ਕੁਲ ਆਮਦਨੀ - ਕੁਲ ਖ਼ਰਚਾ = ਸ਼ੁੱਧ ਆਮਦਨੀ) ਦਾ ਪੰਜ ਪ੍ਰਤਿਸ਼ਤ (5%) ਹਿੱਸਾ ਲੋਕਜਣ ਕਾਰਜ਼ ਵਿੱਚ ਜਿੰਵੇ ਸ਼ਿਕ੍ਸ਼ਾ, ਚਿਕਿਤਸਾ, ਸਵਯੰ-ਰੋਜਗਾਰ, ਸਹਯੋਗ ਔਰ ਸਹਭੋਜ ਆਦਿ ਆਦਿ ਵਿਚ ਖ਼ਰਚ ਕਰਨਾ ਹੈ। ਕਿਓਂਕਿ ਇਨਸਾਂ ਦੇ ਸਿਰ ਉੱਤੇ ਇੰਨਾਂ ਪੰਜ (ਸਦਗੁਰੂ ਯਾਨਿ ਭਗਵਾਨ + ਪਿਤਾ + ਮਾਤਾ + ਸ਼ਿਕ੍ਸ਼ਕ + ਪ੍ਰਾਨਿਯੋਂ) ਦਾ ਕਰਜ਼ ਹੁੰਦਾ ਹੈ। ਇਸਦੇ ਨਾਲ ਨਾਲ ਜੋ ਇਨਸਾਨ ਅਗਰ ਕਿਨਹਿ ਕਾਰਣੋ ਤੋਂ ਆਵਦੀ ਸ਼ੁੱਧ ਆਮਦਨੀ ਦਾ ਪੰਜ ਪ੍ਰਤਿਸ਼ਤ (5%) ਹਿੱਸਾ ਲੋਕਜਣ ਕਾਰਜ਼ ਵਿੱਚ ਖ਼ਰਚ ਨਹੀਂ ਕਰ ਸੱਕਦੇ ਤਾਂ ਊਹ ਆਵਦੀ ਸ਼ੁੱਧ ਆਮਦਨੀ ਦਾ ਪੰਜ ਪ੍ਰਤਿਸ਼ਤ (5%) ਹਿੱਸਾ ਆਵਦੇ ਆਮਿਲ ਮਿਸ਼ਨ ਨੂੰ ਕੰਟਰੀਬੂਟ ਕਰਣ ਤਾਕਿ ਆਮਿਲ ਮਿਸ਼ਨ ਉੰਨਾਂ ਦੇ ਬੇਹਾਲਫ ਤੋਂ ਲੋਕਜਣ ਕਾਰਜ਼ ਵਿੱਚ ਵਿਚ ਖ਼ਰਚ ਕਰ ਦੇਵੇਂ। ਜਿਸਤੋਂ ਤੁਹਾਨੂੰ ਵਧਿਆ ਆਜੀਵਿਕਾ ਯਾਨਿ ਕੈਰਿਅਰ (ਸਾਂਸਾਰਿਕ ਉਪਲੱਭਦੀ) ਆਦਿ ਆਦਿ ਵਧਿਆ ਮਿਲ ਸਕਦਾ ਹੈ। ਇਸ ਪਰਿਕ੍ਰਿਯਾ ਦ੍ਵਾਰਾ ਯਦਿ ਮੇਰੀ ਇੱਛਾਸ਼ਕਤੀ ਵਿੱਚ ਵ੍ਰਿਧੀ ਨਾਲ ਮੇਰੀ ਜਰੂਰਤੇਂ (ਇੱਛਾਯੇਂ ਤੋ ਕਿਸੀ ਇਨਸਾਨ ਦੀ ਪੂਰਿ ਨਹੀਂ ਹੋਂਦੀ ਚਾਹੇ ਉਹ ਦੁਨਿਆਂ ਦੇ ਪਹਿਲੇ ਸੌ ਅਮੀਰ ਇਨਸਾਨਾਂ ਵਿਚ ਇਕ ਹੋਵੇ) ਕੋ ਪੂਰਾ ਕਰਣ ਦੇ ਲਯਿ ਪ੍ਰਯਾਪਤ ਦੈਨਿਕ ਆਮਦਨੀ ਔਰ ਮੇਰੀ ਰੇਜ਼ੀਡੈਂਸ ਅਜਿਹੀ ਬਣ ਸਕਦੀ ਹੈ ਤਾਂ ਤੁਹਾਡੀ ਵੀ ਇੱਛਾਸ਼ਕਤੀ ਵਿੱਚ ਵ੍ਰਿਧੀ ਨਾਲ ਤੁਹਾਡੀ ਵੀ ਜਰੂਰਤੇਂ ਨੂੰ ਪੂਰਾ ਕਰਣ ਦੇ ਲਯਿ ਪ੍ਰਯਾਪਤ ਦੈਨਿਕ ਆਮਦਨੀ ਔਰ ਤੁਹਾਡੀ ਰੇਜ਼ੀਡੈਂਸ ਅਜਿਹੀ ਬਣ ਸਕਦੀ ਹੈ। ਇਸ ਸੰਬੰਧ ਵਿੱਚ ਅਧਿਕ ਜਾਣਕਾਰੀ ਲੈਣ ਦੇ ਲਯਿ ਤੁੱਸੀ ਮੇਰੀ ਪੁਸਤਕ 'ਹਿਊਮਨ ਫਾਰ ਏਫੋਰਟਸ' ਤੋਂ ਮਾਰਗਦਰਸ਼ਨ ਲੈ ਸਕਦੇ ਹੋ। ਜੋ ਤਿੰਨ ਭਾਸ਼ਾਵਾਂ ਇੰਗਲਿਸ਼, ਹਿੰਦੀ ਔਰ ਪੰਜਾਬੀ ਵਿੱਚ ਮੇਰੀ ਵੇਬਸਾਇਟ https://www.aamilmission.com ਉੱਤੇ ਅੱਪਲੋਡ ਹੋ ਗਇ ਹੈ। ਇਸਦਾ ਮੋਲ $1.51/- ਅਤੇ ਆਈਐਨਆਰ ਰੂ.121/- ਚੁਕਾਕਰ ਤੁਸੀ ਇਹ ਪੁਸਤਕ ਨੂੰ ਡਾਊਨਲੋਡ ਕਰਕੇ ਉਸਸੇ ਸਾਧਨਾ, ਪ੍ਰੇਯਰ, ਸਿਮਰਣ ਔਰ ਪੁਰੁਸ਼ਾਰਥ ਦੇ ਲਯਿ ਸਹਾਇਤਾ ਅਤੇ ਮਾਰਗਦਰਸ਼ਨ ਲੈ ਸਕਦੇ ਹੋ। 'ਨਿਮਿੱਤ' 1. Please visit my website https://www.aamilmission.com for more information and beneficial result. 2. Please recommend my website https://www.aamilmission.com to your friends, relatives and familiars for their benefits Thanks very much.
-
Very nice post.
ReplyDelete