AM-Post-3 ਹਰ ਇਨਸਾਨ ਦੇ ਅੰਦਰ ਭਗਵਾਨ ਔਰ ਸ਼ੈਤਾਨ ਦੋਨੋ ਵਸਦੇ ਹਨ। ਸਚ ਭਗਵਾਨ ਦਾ ਪ੍ਰਤੀਕ ਹੈ ਔਰ ਝੂਠ ਸ਼ੈਤਾਨ ਦਾ ਪ੍ਰਤੀਕ। ਇਨਸਾਨ ਦਾ ਭਗਵਾਨ ਦੀ ਤਰਫ਼ ਝੁਕਾਵ ਹੋ ਜਾਂਦਾ ਹੈ ਤੋਂ ਉਹ ਇਨਸਾਨ ਬਣਾ ਰਹਿੰਦਾ ਹੈ ਔਰ ਇਨਸਾਨ ਦਾ ਝੁਕਾਵ ਸ਼ੈਤਾਨ ਦੀ ਤਰਫ਼ ਹੋ ਜਾਂਦਾ ਹੈ ਤਾਂ ਉਹ ਹੈਵਾਨ ਬਣ ਜਾਂਦਾ ਹੈ। ਹੁਣ ਇਹ ਉਸ ਇਨਸਾਨ ਤੇ ਨਿਰਭਰ ਕਰਦਾ ਹੈ ਕਿ ਉਹ ਇਨਸਾਨ ਬਣਾ ਰਹਿੰਦਾ ਹੈ ਯਾ ਹੈਵਾਨ ਬਣ ਜਾਂਦਾ ਹੈ। Visit my website www.aamilmission.com
Subscribe to:
Post Comments (Atom)
Very nice post
ReplyDelete