AM Prayer-14 ਹੁਣ ਰਾਤ ਨੂੰ ਖਾਣਾ ਖਾਣੇ ਔਰ ਰਾਤ੍ਰਿਕਾਲੀਂਨ ਕ੍ਰਿਯਾ ਤੋਂ ਨਿਵ੍ਰਤ ਹੋਣ ਤੋਂ ਬਾਦ ਸੌਣ ਵੇਲੇ ਹੱਥ ਮੂੰਹ ਧੋਣ ਤੋਂ ਬਾਦ ਰਤ੍ਰਿਕਾਲੀਂਨ ਚੌਧਵੀਂ ਪ੍ਰਾਰਥਨਾ ਇਹ ਕਰਨੀ ਹੈ। ਨੋਟ: ਪ੍ਰਾਣਾਯਾਮ ਕਰਦੇ ਹੋਏ ‘ਸਦਗੁਰੂ ਓੰ’ ਦਾ ਉੱਚਾਰਣ ਕਰਨ ਤੋਂ ਬਾਦ 'ਸਦਗੁਰੂ' ਨਾਮ ਦੇ ਗਿਆਰਹ ਪ੍ਰਾਣਾਯਾਮ ਕਰਨੇ ਹਨ। ਮੇਰੇ ਸਦਗੁਰੂ ਪਰਮਾਤਮਾ ਸੱਚਸੰਗ ਸਦਗੁਰੂ ਓੰ ਪਹਿਲੇ ਇਕ ਬਾਰ ਮਨ ਹੀ ਮਨ 'ਸਦਗੁਰੂ' ਬੋਲਣਾ ਹੈ ਫਿਰ ਸਮਾਨਯੇ ਸਾਹ ਲੈਣਾ ਹੈ। ਫਿਰ ਇਕ ਪਲ (ਸੈਕੰਡ) ਰੁਕਣਾ ਹੈ, ਇਕ ਬਾਰ ਮਨ ਹੀ ਮਨ ' ਓੰ' ਬੋਲਣਾ ਹੈ, ਫਿਰ ਸਮਾਨਯੇ ਸਾਹ ਛੋੜਨਾ ਹੈ। ਇਸ ਪ੍ਰਕ੍ਰਿਆ ਨੂੰ ਇਕ ਬਾਰ ਦੋਹਰਾਣਾ ਹੈ। ਇਸ ਪ੍ਰਕ੍ਰਿਆ ਦੇ ਦੌਰਾਨ ਧਿਆਨ ਭਰੂਕਰਿਟੀ ਵਿਚ ਰੱਖਣਾ ਹੈ। ਇਸ ਪ੍ਰਕ੍ਰਿਆ ਦੇ ਦੌਰਾਨ ਧਿਆਨ ਭਰੂਕਰਿਟੀ ਵਿਚ ਸਤਰੰਗੀ ਬਿੰਦੂ ਵਿਚ ਕੇਂਦਰਿਤ ਕਰਨਾ ਹੈ। ਇਸ ਪ੍ਰਕ੍ਰਿਆ ਨੂੰ ਪੂਰਾ ਕਰਨ ਵਿਚ ਮੁਸ਼ਕਿਲ ਨਾਲ ਤਿਨ ਪਲ (ਸੈਕੰਡ) ਦਾ ਸਮਯ ਲਗੇਗਾ। ਪਹਿਲੇ ਇਕ ਬਾਰ ਮਨ ਹੀ ਮਨ 'ਸਦਗੁਰੂ' ਬੋਲਣਾ ਹੈ ਫਿਰ ਸਮਾਨਯੇ ਸਾਹ ਲੈਣਾ ਹੈ। ਫਿਰ ਇਕ ਪਲ (ਸੈਕੰਡ) ਰੁਕਣਾ ਹੈ, ਇਕ ਬਾਰ ਮਨ ਹੀ ਮਨ 'ਸਦਗੁਰੂ' ਬੋਲਣਾ ਹੈ, ਫਿਰ ਸਮਾਨਯੇ ਸਾਹ ਛੋੜਨਾ ਹੈ। ਇਸ ਪ੍ਰਕ੍ਰਿਆ ਨੂੰ ਗਿਆਰਹ ਬਾਰ ਦੋਹਰਾਣਾ ਹੈ। ਇਸ ਪ੍ਰਕ੍ਰਿਆ ਦੇ ਦੌਰਾਨ ਧਿਆਨ ਭਰੂਕਰਿਟੀ ਵਿਚ ਰੱਖਣਾ ਹੈ। ਇਸ ਪ੍ਰਕ੍ਰਿਆ ਦੇ ਦੌਰਾਨ ਧਿਆਨ ਭਰੂਕਰਿਟੀ ਵਿਚ ਸਤਰੰਗੀ ਬਿੰਦੂ ਵਿਚ ਕੇਂਦਰਿਤ ਕਰਨਾ ਹੈ। ਇਸ ਪ੍ਰਕ੍ਰਿਆ ਨੂੰ ਪੂਰਾ ਕਰਨ ਵਿਚ ਮੁਸ਼ਕਿਲ ਨਾਲ ਸੱਠ ਸੈਕੰਡ (ਇਕ ਮਿੰਟ) ਦਾ ਸਮਯ ਲਗੇਗਾ। ਪ੍ਰਾਰਥਨਾਂ ਤੇਰੇ ਰਹਿਮੋ ਕਰਮ ਦਯਾ ਕ੍ਰਿਪਾ ਨਾਲ ਮੈਂ ਸਭਿ ਵਸਤੁਓੰ, ਵਿਕਤੀਓਂ ਔਰ ਵਿਚਾਰੋਂ ਨੂੰ ਛੜਕੇ ਤੁਹਾਡੇ ਨਾਲ ਜੁੜਿਆਂ ਹੋਇਆਂ ਹਾਂ। ਤੇਰੇ ਨਾਲ ਜੁੜਕੇ ਤੇਰੇ ਦਿੱਤੇ ਨਾਮ 'ਸਦਗੁਰੂ' ਦਾ ਧੀਰਜ, ਆਨੰਦ ਔਰ ਧਯਾਨਪੁਰਵਕ ਸਿਮਰਣ ਕਰਦਾ ਹਾਂ। ਤੇਰੇ ਦਿੱਤੇ ਨਾਮ 'ਸਦਗੁਰੂ' ਦਾ ਸਿਮਰਣ ਕਰਦੇ ਕਰਦੇ ਹੋਏ ਤੇਰੇ ਧਯਾਨ ਵਿਚ ਚਲਾ ਜਾਂਦਾ ਹਾਂ। ਤੇਰਾ ਧਯਾਨ ਕਰਦੇ ਕਰਦੇ ਸਮਾਧੀ ਵਿਚ ਚਲਾ ਜਾਂਦਾ ਹਾਂ। ਫਲਸ੍ਵਰੂਪ ਸਾਰੀ ਰਾਤ ਸਮਾਧੀਯੁਕਤ ਨੀਂਦ ਵਿਚ ਸੋਯਾ ਰਹਿੰਦਾ ਹਾਂ। ਨੋਟ: ਪਹਿਲੇ ਇਕ ਬਾਰ ਮਨ ਹੀ ਮਨ 'ਸਦਗੁਰੂ' ਬੋਲਣਾ ਹੈ ਫਿਰ ਸਮਾਨਯੇ ਸਾਹ ਲੈਣਾ ਹੈ। ਫਿਰ ਇਕ ਪਲ (ਸੈਕੰਡ) ਰੁਕਣਾ ਹੈ, ਇਕ ਬਾਰ ਮਨ ਹੀ ਮਨ 'ਸਦਗੁਰੂ' ਬੋਲਣਾ ਹੈ, ਫਿਰ ਸਮਾਨਯੇ ਸਾਹ ਛੋੜਨਾ ਹੈ। ਇਸ ਪ੍ਰਕ੍ਰਿਆ ਨੂੰ ਗਿਆਰਹ ਬਾਰ ਦੋਹਰਾਣਾ ਹੈ। ਇਸ ਪ੍ਰਕ੍ਰਿਆ ਦੇ ਦੌਰਾਨ ਧਿਆਨ ਭਰੂਕਰਿਟੀ ਵਿਚ ਰੱਖਣਾ ਹੈ। ਇਸ ਪ੍ਰਕ੍ਰਿਆ ਦੇ ਦੌਰਾਨ ਧਿਆਨ ਭਰੂਕਰਿਟੀ ਵਿਚ ਸਤਰੰਗੀ ਬਿੰਦੂ ਵਿਚ ਕੇਂਦਰਿਤ ਕਰਨਾ ਹੈ। ਸਿਮਰਨ ਕਰਦੇ ਕਰਦੇ ਧਿਆਨ ਲਗੇਗਾ ਔਰ ਧਿਆਨ ਕਰਦੇ ਸਮਾਧਿ ਵਿਚ ਪਹੁੰਚ ਜਾਉਂਗੇ। 'ਨਿਮਿਤ' Visit my website www.aamilmission.com


 

AM Prayer-14 Now after taking dinner and retiring from night work then do this fourteenth prayer while sleeping in the night after washing your hand and mouth. Mere Sadhguru Paramatma Sachsung Sadhguru Om Firstly recite ‘Sadhguru’ in your mind and then inhale usually. Then stop for one moment (second) and recite ‘om’ in mind and then exhale usually. Repeat this procedure for one time. Focus your attention in your brow bone during this procedure. Focus your attention in your brow bone at string point during this procedure. It will hardly take three moments (three seconds) to complete this procedure. Sadhguru Om Firstly recite ‘Sadhguru’ in your mind and then inhale usually. Then stop for one moment (second) and recite ‘Sadhguru’ in mind and then exhale usually. Repeat this procedure for eleven times. Focus your attention in your brow bone during this procedure. Focus your attention in your brow bone at string point during this procedure. It will hardly take sixty seconds (one minute) to complete this procedure. Prayer Your mercy deeds and clemency grace I am connected with you after leaving aside all things, individuals and thoughts. Joining you, I remember your name ‘Sadhguru’ with patience, joy and meditation. While reciting your given name ‘Sadhguru’ I go into your meditation. While meditating on you, I go into Samadhi. As a result I sleep in a trance-like sleep all night. Note: Firstly recite ‘Sadhguru’ in your mind and then inhale usually. Then stop for one moment (second) and recite ‘Sadguru’ in mind and then exhale usually. Repeat this procedure for eleven times. Focus your attention in your brow bone during this procedure. Focus your attention in your brow bone at string point during this procedure. Firstly after remembering you will get concentration and after than you will get meditation and after that Samadhi. ‘Nimit’ Visit my website www.aamilmission.com


 

AM-LS Post-7 Dear friends, Today the number of commentators is 53,696 (Fifty three thousand six hundred ninety six) from 16/01/2022 i.e. last eleven months i.e. the golden jubilee of my website due to the numbers of comments. We are overfilled with love and respect given by all 53,696 commentators. We feel gratitude to all 53,696 commentators for giving me love and respect. We try to give answer to all comments as per as possible and power. We hope for the same behaviour of love and respect of commentators in future and we will celebrate Diamond Jubilee (75,001) very soon. 2. I am pleased to inform you that your and mine website www.aamilmission.com has given its approval for advertisement by Google Adsense. When you open your and mine website you will see the advertisement. You will see the word 'खोले' in Hindi or 'open' in English or ‘ਖੋਲ੍ਹੇ’ in Punjabi. I receive daily 200 to 300 comments and I request all of you to click 200 to 300 on my Ad. For this I am too much thankful to all of you. I think that our relation is of love and respect. If you click on advertisement then I will get currency in Cent i.e. Cent. I request all 53,696 (Fifty three thousand six hundred ninety six) commentators of my website that please click on advertisement in large numbers so that I will get inspiration and energy to write new and new posts and prayers. We will use this money for the education, medical and to develop self-dependent skill of poor humans Your friend Krishan Kakkar ‘Nimit’ Visit my website www.aamilmission.com


 

AM- Prayer-14 अब रात को खाना खाने और रात्रिकालीन क्रिया से निवृत्त होने के बाद सोते वक़्त हाथ मुंह धोने के बाद रात्रिकालीन चौहदवीं प्रार्थना यह करनी है। नोट: प्राणायाम करते हुए सद्गुरु ॐ का उच्चारण करने के बाद ‘सद्गुरु’ नाम के ग्यारह प्राणायाम करने है। मेरे सद्गुरु परमात्मा सचसँग सद्गुरु ॐ पहले एक बार मन ही मन 'सद्गुरु' बोलना है फिर सामान्य श्वास लेना है। फिर एक पल (सेकण्ड) रुकना है फिर एक बार मन ही मन ‘ॐ’ बोलना है फिर सामान्य श्वास छोड़ना है। इस प्रक्रिया को एक बार दोहराना है। इस प्रक्रिया के दौरान ध्यान भ्रुकृटि में रखना है। इस प्रक्रिया के दौरान ध्यान भ्रुकृटि में सतरंगी बिंदु पर केन्द्रित करना है। इस प्रक्रिया को पूरा करने में मुश्किल से तीन पल (सेकण्ड) का समय लगेगा। सद्गुरु ॐ पहले एक बार मन ही मन 'सद्गुरु' बोलना है फिर सामान्य श्वास लेना है। फिर एक पल (सेकण्ड) रुकना है फिर एक बार मन ही मन 'सद्गुरु' बोलना है फिर सामान्य श्वास छोड़ना है। इस प्रक्रिया को ग्यारह बार दोहराना है। इस प्रक्रिया के दौरान ध्यान भ्रुकृटि में रखना है। इस प्रक्रिया के दौरान ध्यान भ्रुकृटि में सतरंगी बिंदु पर केन्द्रित करना है। इस प्रक्रिया को पूरा करने में मुश्किल से साठ सेकण्ड (एक मिनट) का समय लगेगा। तेरे रहमों कर्म दया-कृपा से मैं सभी वस्तुओं, व्यक्तिओं और विचारों को छोड़कर और दसों दिशाओं से मन को खींचकर तेरा और तेरे स्वरूप का ध्यान करते हुए तेरे दिये नाम 'सद्गुरु' का धैर्य, आनन्द और एकाग्रतापूर्वक तुझसे जुड़ा हुआ हूँ। तुझसे जुड़कर तेरे दिये नाम 'सद्गुरु' का धैर्य, आनन्द और ध्यानपूर्वक सिमरण करता हूँ। तेरे दिये नाम 'सद्गुरु' का सिमरण करते करते तेरे ध्यान में चला जाता हूँ। तेरा ध्यान करते करते करते समाधि में चला जाता हूँ। फलस्वरूप सारी रात समाधियुक्त नींद में सोया रहता हूँ। नोट: पहले एक बार मन ही मन 'सद्गुरु' बोलना है फिर सामान्य श्वास लेना है। फिर एक पल (सेकण्ड) रुकना है फिर एक बार मन ही मन 'सद्गुरु' बोलना है फिर सामान्य श्वास छोड़ना है। इस प्रक्रिया को ग्यारह बार दोहराते रहना है। इस प्रक्रिया के दौरान ध्यान भ्रुकृटि में रखना है। इस प्रक्रिया के दौरान ध्यान भ्रुकृटि में सतरंगी बिंदु पर केन्द्रित करना है। सिमरन करते करते ध्यान लगेगा फिर आप समाधि में पहुँच जाओगें। निमित्त Visit my website www.aamilmission.com


 

AM Prayer-15 ਜਦੋਂ ਤੁੱਸੀ ਸੁਬਹ ਉੱਠਦੇ ਹੋ ਤੋਂ ਫਰੈਸ਼ ਹੋਕਰ ਪੰਦਰ੍ਹਵੀਂ ਪ੍ਰਾਰਥਨਾਂ ਇਹ ਕਰਣੀ ਹੈ। ਨੋਟ: ਪ੍ਰਾਣਾਯਾਮ ਕਰਦੇ ਹੋਏ ਸਦਗੁਰੂ ਓਂ ਦਾ ਉੱਚਾਰਣ ਕਰਨੇ ਦੇ ਬਾਅਦ ‘ਸਦਗੁਰੂ’ ਨਾਮ ਦੇ ਗਿਆਰਹ ਪ੍ਰਾਣਾਯਾਮ ਕਰਨੇ ਹਨ। ਮੇਰੇ ਸਦਗੁਰੂ ਪਰਮਾਤਮਾ ਸਚਸੰਗ ਤੇਰਾ ਖਰਬ ਗੁਣਾ ਸ਼ੁਕਰਿਆਂ ਅਦਾ ਕਰਦਾ ਹਾਂ ਜੋ ਤੁਨੇਂ ਮੈਂਨੂੰ, ਮੇਰੇ ਪਰਿਵਾਰ ਦੇ ਸਦਸਯੋਂ ਨੂੰ, ਦੁਨੀਆਂ ਦੇ ਅੱਠ ਸੌ ਕਰੋੜ (Eight billion) ਇਨਸਾਨਾਂ ਨੂੰ ਅਤੇ ਵਿਸ਼ੇਸ਼ਕਰ 'ਆਮਿਲ' ਨੂੰ ਅੱਜ ਦਾ ਦਿਨ ਸਾਡੇ ਆਧਯਾਤਮਿਕ ਔਰ ਸੰਸਾਰਿਕ ਜੀਵਨ ਵਿਚ ਸੰਤੁਲਿਤ ਨਜ਼ਰਿਆ, ਸਾਧਨਾ, ਪ੍ਰੇਯਰ ਔਰ ਪੁਰੁਸ਼ਾਰਥ ਦੇ ਨਾਲ ਨਾਲ ਸਿਮਰਣ ਕਰਦੇ ਹੋਏ ਹਮ ਸਬ ਦੇ ਭਲੇ, ਉੱਨਤੀ, ਵਿਕਾਸ ਔਰ ਉੱਚ ਮਨੋਬਲ ਦੀ ਪ੍ਰਾਪਤੀ ਦੇ ਲਯਿ ਯਾਨਿ ਜਿੰਦਗੀ ਵਿਚ ਅੱਗੇ ਹੀ ਅੱਗੇ ਅਤੇ ਅੱਗੇ ਹੀ ਅੱਗੇ ਵਧਣ ਵਾਸਤੇ ਨਿਮਨਲਿਖਿਤ ਆਸ਼ਿਰਵਾਦ ਦਿੱਤਾ। ਤੁਝਸੇ ਬੇਨਤੀ ਕਰਦਾ ਹਾਂ ਕਿ ਆਪ ਅਪਣਾ ਪ੍ਰੇਮ-ਪ੍ਰੇਰਨਾ, ਹਿੰਮਤ-ਆਸ਼ਾ, ਸਵਾਸਥਯ-ਸ਼ਕਤੀ, ਸੁਰਕ੍ਸ਼ਾ-ਸਹਾਰਾ, ਵਿਸ਼ਵਸ਼ਨਿਯ-ਨਿਯੰਤਰਣ, ਮਾਰਗਦਰਸ਼ਕ-ਰਹਨੁਮਾ, ਰਾਜ਼ੀ-ਖੁਸ਼ੀ, ਸਵਸਥ-ਸ਼ਾਕਤ, ਭਲੇ-ਉੱਨਤੀ, ਰੋਜ਼ਗਾਰ-ਕਰੰਸੀ, ਆਮਦਨੀ-ਬੈਂਕ ਬੈਲੈਂਸ, ਜਾਇਦਾਦ-ਜ਼ੇਵਰਾਤ, ਖੁਸ਼ਹਾਲ-ਧਨਾਢਿਯ, ਸਫ਼ਲ-ਸਮ੍ਰਿੱਧ, ਵਿਕਾਸ-ਉੱਚਮਨੋਬਲ, ਪ੍ਰਿਸਿਥਤਿਯਾਂ-ਅਨੁਕੂਲ, ਸੁਖ-ਸੁਵਿਧਾ, ਸੇਵਾ-ਆਨੰਦ, ਇਨਸਾਨੀਅਤ-ਵਿਨਮਰਤਾ, ਪ੍ਰਾਪਤੀ-ਮੈਂਟੇਨ ਅਤੇ ਸਕੂਨ-ਸ਼ਾਂਤੀ ਆਦਿ ਆਦਿ ਦਾ ਵਰਦਹਸ੍ਤਤ ਹਮ ਸਬਦੇ ਸਿਰ ਉੱਤੇ ਰੱਖ ਦੋ। ਅੱਸੀਂ ਸਬ ਤਾਂ ਤੇਰੀ ਚਰਨ ਸ਼ਰਨ ਹਾਂ। ਇਹ ਸਬ ਕੁਝ ਤੁਹਾਡੇ ਆਸ਼ਿਰਵਾਦ ਔਰ ਸਾਡੇ ਸੰਤੁਲਿਤ ਨਜ਼ਰਿਆ, ਸਾਧਨਾ, ਪ੍ਰੇਯਰ ਔਰ ਪੁਰੁਸ਼ਾਰਥ ਦੇ ਨਾਲ ਨਾਲ ਸਿਮਰਣ ਦਾ ਫਲ ਹੈ ਯਾਨਿ ਸਾਡੀ ਕਿਸਮਤ ਹੈ। ਇਸਦੇ ਲਯਿ ਅੱਸੀਂ ਸਬ ਤੇਰੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ, ਬਹੁਤ ਬਹੁਤ ਆਭਾਰੀ ਹਾਂ। ਨੋਟ: ਇਸਦੇ ਬਾਅਦ ਪ੍ਰਾਣਾਯਾਮ ਕਰਦੇ ਹੋਏ ਸਦਗੁਰੂ ਓਂ ਦਾ ਉੱਚਾਰਣ ਕਰਨੇ ਤੋਂ ਬਾਅਦ ਸਦਗੁਰੂ ਨਾਮ ਦੇ ਗਿਆਰਹ ਪ੍ਰਾਣਾਯਾਮ ਕਰਨੇ ਹਨ। 'ਨਿਮਿਤ' Visit my website www.aamilmission.com


 

AM-Prayer-15 When you get up early in the morning then do this prayer after doing daily routine and getting time and opportunity. Note: Reciting ‘Sadhguru Om’ and doing pranayam then do eleven pranayam of the word ‘Sadhguru’ Mere Sadguru Paramatma Sachang I gratitude trillion times to you for giving me, the members of my family, eight hundred crore (eight billion) humans and particularly ‘Aamil’ today to achieve our targets i.e. purpose of our spiritual and worldly life by giving balanced attitude, practice, prayer and efforts along with remembrance for our welfare, development, growth and high morale for moving forward and forward just like time and water by your undermentioned blessings. love-inspiration, courage-hope, health-power, security-support, trustworthy-control, guide-primate, satisfied-happiness, healthy-powerful, welfare-growth, employment-currency, income-Bank balance, property-jewellary, happy-wealthy, successful-prosperous, growth-high morale, circumstances- favorable, comfort-facilities, service-pleasure, humanity-politeness, achievement-maintain and relax-peace etc. etc. I request you that please keep your blessings-hand on my head. We all are at your feet asylum. This is the result i.e. our fortune of your blessings and our balanced attitude, practice, prayer and efforts along with remembrance. For this I am thankful to you and grateful to you so many times. Note: After reciting ‘Sadhguru Om’ and doing pranayam then do eleven pranayam of the word ‘Sadhguru’ ‘Nimit’ Visit my website www.aamilmission.com


 

***SWAP-W555*** * Saturday’s Wish and Prayer * *शनिवारीय कामना एवं प्रार्थना* हम सदगुरु यानि भगवान यानि बुद्ध यानि गॉड यानि अल्लाह यानि परमात्मा के किसी अन्य नाम से जो मुझ सहित हम सब में विद्धमान हैं। उससे मुझ सहित सृष्टि के सारे बेटे-बेटिओं के लिए जिन्दगी में अपने अपने लक्ष्य एवं रोल मॉडल के अनुसार बड़े राजनीतिक, बड़े कूटनीतिक, बड़े योद्धा, बड़े व्यापारी, बड़े जमींदार, बड़े प्रबंधक, बड़े अफ़सर, बड़े प्रोफ़ेशनल, बड़े जीनियस, बड़े ज्ञानिक, बड़े वैज्ञानिक, बड़े मध्यस्थ और सबसे बढ़कर बड़े इंसान बनने की एक सौ इक्कीस सकारात्मक गुणों से जिन्दगी में संतुलित नज़रियापूर्वक, साधना, प्रेयर और पुरुषार्थ के साथ साथ स्मरण करके मुझ सहित जिन्दगी में ऐसा बनने के लिए कोशिश करनेवालों की सफ़लता के लिए सदगुरु यानि भगवान यानि बुद्ध यानि गॉड यानि अल्लाह यानि परमात्मा के किसी अन्य नाम से शनिवारीय कामना एवं प्रार्थना करते हैं। 'निमित्त' 1. Please visit my website https://aamilmission.in for more information and beneficial result. 2. Please recommend my website https://aamilmission.in to your friends, relatives and familiars for their benefits. 3. My email id is: krishankakkar.nimit@gmail.com and Mobile Number is 9414090818 4. Please publish your comments on my post which gives me inspiration, energy and enthusiasm . 5. You can contribute voluntarily any amount via Online Pay to Name–Aamil Mission My Account No – 41953828184 Bank-State Bank of India Branch-Jawahar Nagar IFSC Code-SBIN0031591, City-Sri Ganganagar-335001, State-Rajasthan, Country-India Thanks very much.