AM Prayer-7 ਰੋਜਗਾਰ ਜਦੋਂ ਤੁੱਸੀ ਸੁਬਹ ਉੱਠਦੇ ਹੋ ਤਾਂ ਫਰੈਸ਼ ਹੋਕਰ ਨਿਤਕਰਮ ਕਰਨ ਦੇ ਬਾਦ ਸਤਵੀਂ ਪ੍ਰਾਰਥਨਾਂ ਇਹ ਕਰਣੀ ਹੈ। ਨੋਟ: ਪ੍ਰਾਣਾਯਾਮ ਕਰਦੇ ਹੋਏ ‘ਸਦਗੁਰੂ ਓਂ ‘ ਦਾ ਉੱਚਾਰਣ ਕਰਨ ਦੇ ਬਾਦ 'ਸਦਗੁਰੂ' ਨਾਮ ਦੇ ਗਿਆਰਹ ਪ੍ਰਾਣਾਯਾਮ ਕਰਨੇ ਹੈ। ਮੇਰੇ ਸਦਗੁਰੂ ਪਰਮਾਤਮਾ ਸਚਸੰਗ ਤੇਰੇ ਰਹਿਮੋ-ਕਰਮ ਔਰ ਦਯਾ-ਕ੍ਰਿਪਾ ਨਾਲ ਮੇਰੇ ਔਰ ਮੇਰੇ ਪਰਿਵਾਰ ਦੇ ਸਦਸਯੋਂ ਦੇ ਰੋਜਗਾਰ ਵਿਚ ਹਮ ਸਬਦੇ ਅਧਿਆਤਮਿਕ ਔਰ ਸੰਸਾਰਿਕ ਜੀਵਨ ਦੇ ਲਕਸ਼ਯੋ ਨੂੰ ਤੇਰੇ ਮਾਧਿਅਮ ਯਾਨਿ ਨਿਮਿੱਤ ਬਨਕਰ ਸਮਯ-ਸਾਰਿਨੀ ਅਨੁਸਾਰ ਵਿਧਿ ਔਰ ਸਫ਼ਲਤਾਪੂਰਵਕ ਅਤੇ ਸੰਤੁਲਿਤ ਨਜ਼ਰਿਆਪੂਰਵਕ, ਸਾਧਨਾ, ਪ੍ਰੇਯਰ ਔਰ ਪੁਰੁਸ਼ਾਰਥ ਦੇ ਨਾਲ ਨਾਲ ਸਿਮਰਣ ਕਰਦੇ ਹੋਏ ਪ੍ਰਤਿਦਿਨ ਚਾਰ ਅੰਕਾਂ ਦੀ ਸੰਖਿਆ ਦੇ ਰੁਪਇਆ ਵਿੱਚ ਆਮਦਨੀ ਹੋ ਰਹੀ ਹੈ। ਇਸਦੇ ਲਯਿ ਅੱਸੀ ਸਬ ਸਾਰੇ ਤੇਰੇ ਬਹੁਤ ਬਹੁਤ ਸ਼ੁਕਰਗੁਜ਼ਾਰ ਔਰ ਆਭਾਰੀ ਹਾਂ। ਇਸ ਲਕਸ਼ਯ ਨੂੰ ਪ੍ਰਾਪਤ ਕਰਨ ਤੋਂ ਬਾਦ ਮੇਰਾ ਔਰ ਮੇਰੇ ਪਰਿਵਾਰ ਦੇ ਸਦਸਯੋਂ ਦਾ ਪ੍ਰਤਿਦਿਨ ਦੀ ਆਮਦਨੀ ਦਾ ਲਕਸ਼ਯ ਪੰਜ ਅੰਕਾਂ ਦੀ ਸੰਖ੍ਯਾ ਦੇ ਰੁਪਇਆ ਵਿੱਚ ਆਮਦਨੀ ਦਾ ਹੋਵੇਗਾ। ਇਸ ਨਯੇ ਲਕਸ਼ਯ ਨੂੰ ਪ੍ਰਾਪਤ ਕਰਨ ਦੇ ਲਈ ਅੱਸੀ ਸਬ ਸਾਰੇ ਅਪਣੇ ਅਪਣੇ ਅਧਿਆਤਮਿਕ ਔਰ ਸੰਸਾਰਿਕ ਜੀਵਨ ਦੇ ਲਕਸ਼ਯੋ ਨੂੰ ਤੇਰੇ ਮਾਧਿਅਮ ਯਾਨਿ ਨਿਮਿੱਤ ਬਨਕਰ ਸਮਯ-ਸਾਰਿਨੀ ਅਨੁਸਾਰ ਵਿਧਿ ਔਰ ਸਫ਼ਲਤਾਪੂਰਵਕ ਅਤੇ ਸੰਤੁਲਿਤ ਨਜ਼ਰਿਆਪੂਰਵਕ, ਸਾਧਨਾ, ਪ੍ਰੇਯਰ ਔਰ ਪੁਰੁਸ਼ਾਰਥ ਦੇ ਨਾਲ ਨਾਲ ਸਿਮਰਣ ਕਰਦੇ ਹੋਏ ਪ੍ਰਾਪਤ ਕਰਦੇ ਰਹਾਂਗੇ। ਅੱਸੀ ਸਬ ਦੇ ਸਬ ਤੇਰੀ ਚਰਨ ਸ਼ਰਨ ਹਾਂ। ਨੋਟ: ਇਸਦੇ ਬਾਦ ਪ੍ਰਾਣਾਯਾਮ ਕਰਦੇ ਹੋਏ 'ਸਦਗੁਰੂਓਂ ' ਦਾ ਉੱਚਾਰਣ ਕਰਨ ਦੇ ਬਾਦ‘ ਸਦਗੁਰੂ’ ਨਾਮ ਦੇ ਗਿਆਰਹ ਪ੍ਰਾਣਾਯਾਮ ਕਰਨੇ ਹੈ। (ਨੋਟ: ਜਿਨ੍ਹਾਂ ਦੀ ਪ੍ਰਤਿਦਿਨ ਦੀ ਆਮਦਨੀ ਪੰਜ ਅੰਕਾਂ ਦੀ ਸਂਖ੍ਯਾ ਦੇ ਰੁਪਇਆ ਵਿਚ ਹੋ ਗਈ ਹੈ ਅਥਵਾ ਪਹਿਲਾ ਤੋਂ ਪੰਜ ਅੰਕਾਂ ਦੀ ਸਂਖ੍ਯਾ ਦੇ ਰੁਪਇਆ ਵਿਚ ਹੈ। ਉਹ ਪਹਿਲਾਂ ਪ੍ਰਤਿਦਿਨ ਪੰਜ ਅੰਕਾਂ ਦੀ ਸਂਖ੍ਯਾ ਦੇ ਰੁਪਇਆ ਵਿੱਚ ਆਮਦਨੀ ਦੀ ਪ੍ਰਾਰਥਨਾਂ ਕਰਨਗੇ। ਫਿਰ ਵੋ ਕ੍ਰਮਸ਼ ਸਂਖ੍ਯਾ ਵਧਾਕਰ ਛਹ ਅੰਕਾਂ ਦੀ ਸਂਖ੍ਯਾ ਦੇ ਰੁਪਇਆ ਦੇ ਲਕਸ਼ਯ ਦੀ ਪ੍ਰਾਰਥਨਾ ਕਰਨਗੇ, ਇਸ ਤਰ੍ਹਾਂ ਕ੍ਰਮਸ਼ ਲਕਸ਼ਯ ਦੀ ਸਂਖ੍ਯਾ ਨੂੰ ਵਧਾਧੇ ਰਹਿਣਗੇ। 'ਨਿਮਿਤ' 1. Please visit my website https://www.aamilmission.in for more information and beneficial result. 2. Please recommend my website https://www.aamilmission.in to your friends, , relatives and familiars for their benefits Thanks very much.
Subscribe to:
Post Comments (Atom)
No comments:
Post a Comment