AM Post-15, ਪ੍ਰਿਯ ਦੋਸਤੋਂ, ਸਚਸੰਗ, ਸਕ੍ਰਿਪ੍ਟ, ਹਰਇੱਕ ਇਨਸਾਨ ਅਪਣੀ ਸੋਚ-ਵਿਚਾਰ, ਬਾਤਚੀਤ, ਕੋਸ਼ਿਸ਼-ਕਰਮ, ਵ੍ਯਵਹਾਰ ਔਰ ਆਚਰਣ ਸੇ ਆਵਦੀ ਸਕ੍ਰਿਪ੍ਟ ਯਾਨਿ ਭਾਗ ਲਿਖਦਾ ਹੈ ਔਰ ਆਵਦੇ ਲਿਖੇ ਉੱਤੇ ਉਸਦੇ ਆਵਦੇ ਹੀ ਹਸਤਾਕਸ਼ਰ ਹੁੰਦੇ ਹਨ। ਏਸ ਸਕ੍ਰਿਪ੍ਟ ਯਾਨਿ ਭਾਗ ਨੂੰ ਜਨਮ ਦੇ ਵੇਲੇ ਆਵਦੇ ਨਾਲ ਲੇਕੇ ਆਂਦਾ ਹੈ ਜਿਨੂੰ ਪਰਾਰਬੱਧ ਕਹਿੰਦੇ ਹੈ। ਆਵਦੇ ਅੱਛੇ-ਬੁਰੇ ਕਰਮਾਂ ਨਾਲ ਉਸ ਵਿਚ ਸੁਧਾਰ ਯਾ ਬਿਗਾੜ ਕਰਕੇ ਉਸੇ ਅਨੂਸਾਰ ਆਵਦਾ ਰੋਲ ਪਲੇ ਕਰਕੇ ਇਸ ਦੁਨਿਯਾਂ ਤੋਂ ਆਵਦੀ ਨਯੀ ਸਕ੍ਰਿਪ੍ਟ ਯਾਨਿ ਭਾਗ ਲੇਕੇ ਇਨਸਾਨ ਦਾ ਨਯਾ ਜਨਮ ਲੈਣ ਚਲਾ ਜਾਂਦਾ ਹੈ। ਐਸ ਵਿੱਚ ਸਦਗੁਰੂ ਯਾਨਿ ਭਗਵਾਨ ਯਾਨਿ ਬੁੱਧ ਯਾਨਿ ਗੋਡ ਯਾਨਿ ਅੱਲਾਹ ਦਾ ਕੋਇ ਰੋਲ ਨਹੀਂ ਹੁੰਦਾ ਹੈ। ਸਬ ਉਸ ਇਨਸਾਨ ਦੀ ਸੋਚ-ਵਿਚਾਰ, ਬਾਤਚੀਤ, ਕੋਸ਼ਿਸ਼-ਕਰਮ, ਵ੍ਯਵਹਾਰ ਔਰ ਆਚਰਣ ਦਾ ਪਰਿਣਾਮ ਹੁੰਦਾ ਹੈ। ਐਸਲਯੀ ਇਸ ਪਰਿਣਾਮ ਉਤੇ ਸਹੀ ਢੰਗ ਨਾਲ ਸੋਚ-ਵਿਚਾਰ ਕਰਦੇ ਹੋਏ ਆਵਦੀ ਸੋਚ-ਵਿਚਾਰ, ਬਾਤਚੀਤ, ਕੋਸ਼ਿਸ਼-ਕਰਮ, ਵ੍ਯਵਹਾਰ ਔਰ ਆਚਰਣ ਕਰਦੇ ਰਹਿਏ। ਅਜੇਹਾ ਮੇਰਾ ਦੁਨਿਯਾਂ ਦੇ ਅੱਠ ਸੋ ਕਰੋੜ (ਅੱਠ ਬਿਲੀਅਨ) ਇਨਸਾਨਾਂ ਔਰ ਭਵਸਿਯ ਵਿਚ ਆਨ ਵਾਲੇ ਇਨਸਾਨਾਂ ਨੂੰ ਬੇਨਤੀ ਹੈ। ਸਤਿਕਾਰ ਸਹਿਤ। ਤੁਹਾਡਾ, ਕ੍ਰਿਸ਼ਨ ਕੱਕੜ 'ਨਿਮਿਤ', 1. Please visit my website for more information and beneficial result. www.aamilmission.com 2. Please recommend my website www.aamilmission.com to your friends and relatives for their benefit.
Subscribe to:
Post Comments (Atom)
Very nice post.
ReplyDelete